ਪੰਜਾਬੀ ਗਾਇਕ Shubh ਖ਼ਾਲਿਸਤਾਨੀ? ਮੁੰਬਈ 'ਚ ਭਾਜਪਾਈਆਂ ਨੇ ਨਹੀਂ ਹੋਣ ਦਿੱਤਾ ਸ਼ੋਅ |OneIndia Punjabi

Oneindia Punjabi 2023-09-16

Views 0

ਕੈਨੇਡੀਅਨ ਰੈਪਰ ਸਿੰਗਰ ਸ਼ੁਭ ਉਰਫ ਸ਼ੁਬਨੀਤ ਸਿੰਘ ਦੇ ਖ਼ਿਲਾਫ਼ FIR ਦਰਜ ਕਰਨ ਦੀ ਕੀਤੀ ਜਾ ਰਹੀ ਹੈ ਮੰਗ | ਦੱਸਦਈਏ ਕਿ ਸ਼ੁਭ ਦਾ ਸ਼ੋਅ ਕੋਰਡੇਲੀਆ ਕਰੂਜ਼ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਹੁਣ ਕੁੱਝ ਵਿਅਕਤੀਆਂ ਵਲੋਂ ਸ਼ੋਅ ਲਈ ਲਗਾਏ ਗਏ ਪੋਸਟਰ ਪਾੜ ਦਿੱਤੇ ਗਏ। ਦਰਅਸਲ ਮੁੰਬਈ 'ਚ ਸ਼ੁਭ ਦੇ ਲਈ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਹੁਣ ਉਸ ਦਾ ਇਹ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ। ਗਾਇਕ 'ਤੇ ਇਲਜ਼ਾਮ ਲਗਾਏ ਗਏ ਹਨ ਕਿ ਸ਼ੁੱਭ ਸ਼ੋਸ਼ਲ ਮੀਡੀਆ ਰਾਹੀਂ ਖਾਲਿਸਤਾਨ ਦਾ ਖੁੱਲ੍ਹ ਕੇ ਸਮਰਥਨ ਕਰਦਾ ਹੈ। ਇਸਦੇ ਨਾਲ ਹੀ ਇਹ ਕਿਹਾ ਗਿਆ ਹੈ ਕਿ ਹਾਲ ਹੀ ‘ਚ ਸ਼ੁਭ ਨੇ ਸੋਸ਼ਲ ਮੀਡੀਆ ‘ਤੇ ਭਾਰਤ ਦਾ ਵਿਗੜਿਆ ਨਕਸ਼ਾ ਪੋਸਟ ਕੀਤਾ ਸੀ |
.
Punjabi singer Shubh Khalistani? The BJP did not allow the show to take place in Mumbai.
.
.
.
#MumbaiPolice #Khalistan #Shubh

Share This Video


Download

  
Report form
RELATED VIDEOS