ਪੰਜਾਬ ਪੁਲਿਸ 'ਚ ਹੋਇਆ ਭਰਤੀ ਤਾਂ ਨੌਜਵਾਨ ਨੇ ਵਿਆਹ ਤੋਂ ਕੀਤਾ ਇੰਨਕਾਰ,Boxing ਦੀ ਖਿਡਾਰਨ ਨੇ ਚੁੱਕ ਲਿਆ ਖੌਫ਼ਨਾਕ ਕਦਮ|

Oneindia Punjabi 2023-09-15

Views 0

ਲੜਕੇ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਬਾਕਸਿੰਗ ਦੀ ਖਿਡਾਰਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਦੱਸਦਈਏ ਕਿ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਪਿੰਡ ਪੱਖੋਕੇ ਤੋਂ ਸਾਹਮਣੇ ਆਏ ਹੈ, ਜਿੱਥੇ ਇਕ ਬਾਕਸਿੰਗ ਖਿਡਾਰਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਸਕੁਸ਼ੀ ਕਰ ਲਈ । ਮ੍ਰਿਤਕ ਦੀ ਪਹਿਚਾਣ 24 ਸਾਲਾਂ ਸਿੰਮੀ ਸਹੋਤਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਟੇਡੀਅਮ 'ਚ ਪ੍ਰੈਕਟਿਸ ਕਰਦੇ ਇੱਕ ਨੌਜਵਾਨ ਨਾਲ ਉਸਦੀ ਦੋਸਤੀ ਹੋਈ, ਜਿਸ ਤੋਂ ਬਾਅਦ ਉਹ ਦੋਨੋਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਗਏ | ਇੰਨਾ ਹੀ ਨਹੀਂ ਲੜਕੇ ਵਲੋਂ ਮ੍ਰਿਤਕ ਨਾਲ ਸ਼ਰੀਰਿਕ ਸੰਬੰਧ ਵੀ ਬਣਾਏ ਗਏ ਤੇ ਜਦੋ ਉਹ ਗਰਭਵਤੀ ਹੋ ਗਈ ਤਾਂ ਲੜਕੇ ਨੇ ਉਸਦਾ ਅਬੋਰਸ਼ਨ ਕਰਵਾ ਦਿੱਤਾ ਤੇ ਵਿਆਹ ਤੋਂ ਇੰਨਕਾਰ ਕਰ ਦਿੱਤਾ |
.
When the young man joined the Punjab police, he refused to marry, the boxing player took a terrible step.
.
.
.
#punjabnews #gurdaspurnews #simmisahota

Share This Video


Download

  
Report form