ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਆਨਲਾਈਨ ਪੋਂਜੀ ਘਪਲਾ ਮਾਮਲੇ ਵਿਚ ਬਾਲੀਵੁੱਡ ਕਲਾਕਾਰ ਗੋਵਿੰਦਾ ਤੋਂ ਓਡਿਸ਼ਾ ਕ੍ਰਾਈਮ ਬ੍ਰਾਂਚ ਦੀ ਆਰਥਕ ਅਪਰਾਧ ਸ਼ਾਖਾ (ਈਓਡਬਲਿਊ) ਪੁੱਛਗਿੱਛ ਕਰੇਗੀ। ਸੋਲਰ ਟੈਕਨੋਲੋਜੀ ਅਲਾਇੰਸ (ਐੱਸਟੀਏ) ’ਤੇ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਹੈ। ਗੋਵਿੰਦਾ ਇਸ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੁੰਦਾ ਸੀ ਤੇ ਉਸ ’ਤੇ ਲੋਕਾਂ ਨੂੰ ਪੈਸੇ ਲਾਉਣ ਲਈ ਪ੍ਰੇਰਿਤ ਕਰਨ ਦੇ ਦੋਸ਼ ਲੱਗੇ ਹਨ। ਉੜੀਸਾ ਦੀ ਆਰਥਿਕ ਅਪਰਾਧ ਸ਼ਾਖਾ 1000 ਕਰੋੜ ਰੁਪਏ ਦੇ ਪੋਂਜੀ ਘੁਟਾਲੇ ਦੇ ਮਾਮਲੇ ਵਿੱਚ ਫਿਲਮ ਅਦਾਕਾਰ ਗੋਵਿੰਦਾ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਹਾਲਾਂਕਿ ਗੋਵਿੰਦਾ ਇਸ ਮਾਮਲੇ 'ਚ ਨਾ ਤਾਂ ਦੋਸ਼ੀ ਹੈ ਅਤੇ ਨਾ ਹੀ ਸ਼ੱਕ ਦੇ ਘੇਰੇ ਵਿੱਚ ਹੈ।
.
Trapped Govinda! Becoming a brand ambassador became expensive, there were big accusations.
.
.
.
#govinda #PanIndiaOnlinePonziScam #trending