ਅਰਵਿੰਦ ਕੇਜਰੀਵਾਲ ਨੇ ਜਵਾਨ ਫ਼ਿਲਮ ਦਾ ਕੀਤਾ ਜ਼ਿਕਰ | ਦੱਸਦਈਏ ਕਿ ਪਿੱਛਲੇ ਦਿਨੀ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੇ ਡਾਇਲੌਗ ਬੇਹੱਦ ਚਰਚਾ 'ਚ ਆਏ ਸਨ । ਫ਼ਿਲਮ 'ਚ ਕਿਹਾ ਗਿਆ ਸੀ ਕਿ "ਡਰ, ਪੈਸੇ, ਜਾਤ, ਧਰਮ, ਭਾਈਚਾਰੇ ਲਈ ਵੋਟ ਪਾਉਣ ਦੀ ਬਜਾਏ, ਵੋਟ ਮੰਗਣ ਆਏ ਲੋਕਾਂ ਨੂੰ ਸਵਾਲ ਕਰੋ । ਜਿਸ ਤੋਂ ਬਾਅਦ ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਸੀ ਕਿ ਇਹ ਗੱਲ ਅਰਵਿੰਦ ਕੇਜਰੀਵਾਲ ਕਈ ਸਾਲਾਂ ਤੋਂ ਕਹਿੰਦੇ ਆ ਰਹੇ ਹਨ |
.
.
.
#punjabnews #arvindkejriwal #shahrukhkhan
~PR.182~