ਖਾਲਿਸ+ਤਾਨੀ ਪੰਨੂ ਦਾ ਪਾਕਿਸਤਾਨ ਲਈ ਪ੍ਰੇਮ ਆਇਆ ਸਾਹਮਣੇ ਜੋ ਬਾਇਡਨ ਨੂੰ ਪੱਤਰ ਲਿਖ ਕਿਹਾ.... | OneIndia Punjabi

Oneindia Punjabi 2023-09-08

Views 0

ਭਾਰਤ ਪਹੁੰਚਣ ਤੋਂ ਪਹਿਲਾਂ ਹੀ ਜੋ ਬਾਇਡਨ ਨੂੰ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਚਿੱਠੀ ਲਿਖ ਪਾਕਿਸਤਾਨ ਦੇ ਸਮਰੱਥਕ ਦੀ ਲਈ ਅਪੀਲ ਕੀਤੀ ਹੈ | ਦਰਅਸਲ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅੱਜ G-20 ਸਮਿਟ ਲਈ ਭਾਰਤ ਪਹੁੰਚ ਰਹੇ ਹਨ ਤੇ ਭਾਰਤ ਪਹੁੰਚ ਤੋਂ ਪਹਿਲਾਂ ਹੀ ਪੰਨੂ ਨੇ ਅਮਰੀਕੀ ਰਾਸ਼ਟਰਪਤੀ ਚਿੱਠੀ ਲਿਖੀ ਹੈ |
.
Khalis + Tani Pannu's love for Pakistan came to light, who wrote a letter to Biden saying....
.
.
.
#punjabnews #gurpatwantpannu #khalistanis

~PR.182~

Share This Video


Download

  
Report form
RELATED VIDEOS