ਪੰਜਾਬ ਕਾਂਗਰਸ ਦਾ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨਾਲ ਸੰਸਦੀ ਚੋਣਾਂ 'ਚ ਗੱਠਜੋੜ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ ਤੇ ਇਸ ਗਠਜੋੜ 'ਤੇ ਵਿਰੋਧੀ ਧਿਰਾਂ ਵਲੋਂ ਲਗਾਤਾਰ ਤੰਜ ਵੀ ਕੱਸੇ ਜਾ ਰਹੇ ਹਨ | ਹੁਣ ਇਸਦੇ ਚਲਦਿਆਂ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ ਹੈ ਕਿ ਦੇਸ਼ ਦੇ ਹਿੱਤ 'ਚ ਲੋਕ ਸਭਾ ਚੋਣਾਂ ਮਿਲ ਕੇ ਲੜਨੀਆਂ ਪੈਣਗੀਆਂ ।
.
In favor of AAP alliance, Navjot Sidhu said, 'Elections have to be fought together to save the country'.
.
.
.
#punjabnews #navjotsidhu #aap