ਦੇਸ਼ ਦਾ ਨਾਮ India ਤੋਂ ਭਾਰਤ ਕਰਨ ਦੇ ਮੁੱਦੇ 'ਚ ਹੋਈ Amitabh Bachchan ਦੀ Entry ਕਰ'ਤਾ ਟਵੀਟ| OneIndia Punjabi

Oneindia Punjabi 2023-09-06

Views 1

ਸੰਸਦ ਦੇ ਵਿਸ਼ੇਸ਼ ਸੈਸ਼ਨ 'ਚ ਇੰਡੀਆ ਅਤੇ ਭਾਰਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਜਿਸ 'ਤੇ ਹੁਣ ਬਾਲੀਵੁੱਡ ਮੈਗਾਸਟਾਰ ਅਮਿਤਾਬ ਬੱਚਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ | ਦਰਅਸਲ, ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕੇਂਦਰ ਸਰਕਾਰ ਦੇਸ਼ ਦੇ ਅੰਗਰੇਜ਼ੀ ਨਾਮ INDIA ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਜਲਦ ਹੀ ਸਰਕਾਰ ਇਸ ਪ੍ਰਸਤਾਵ ਨੂੰ ਸੰਸਦ 'ਚ ਵੀ ਰੱਖ ਸਕਦੀ ਹੈ ।
.
Amitabh Bachchan's entry in the issue of changing the name of the country from India to Bharat.
.
.
.
#amitabhbachchan #punjabnews #indiatobharat
~PR.182~

Share This Video


Download

  
Report form
RELATED VIDEOS