Badshah ਤੇ Raftaar ਨੇ ਉਡਾਇਆ Yo Yo Honey Singh ਦਾ ਮਜ਼ਾਕ? ਵੀਡੀਓ ਹੋ ਗਈ Viral |Oneindia Punjabi

Oneindia Punjabi 2023-09-04

Views 3

ਹਿਪ ਹੌਪ ਇੰਡੀਆ' ਦੇ ਫਿਨਾਲੇ ਐਪੀਸੋਡ 'ਚ ਰੈਪਰ ਰਫਤਾਰ ਅਤੇ ਬਾਦਸ਼ਾਹ ਜੱਜ ਦੇ ਰੂਪ 'ਚ ਨਜ਼ਰ ਆਏ। ਸ਼ੋਅ ਦੇ ਗ੍ਰੈਂਡ ਫਿਨਾਲੇ ਦਾ ਇੱਕ ਵੀਡੀਓ ਕਾਫੀ ਸੁਰਖੀਆਂ ਬਟੋਰ ਰਿਹਾ ਹੈ, ਜਿਸ 'ਚ ਰੈਪਰ ਰਫਤਾਰ ਬਾਦਸ਼ਾਹ ਤੋਂ ਪੁੱਛਦੇ ਹਨ, 'ਦੱਸੋ, ਕਿਸ ਦਾ ਕਮਬੈਕ ਨਹੀਂ ਹੋ ਰਿਹਾ।' ਦਰਅਸਲ, ਉਹ ਸਵਾਲ ਦੇ ਜ਼ਰੀਏ ਉਹ ਯੋ ਯੋ ਹਨੀ ਸਿੰਘ ਨੂੰ ਤੰਜ ਕਸ ਰਹੇ ਸਨ ਦੇ ਰਹੇ ਹਨ।ਬਾਦਸ਼ਾਹ ਦੇ ਲੇਟੈਸਟ ਟ੍ਰੈਕ 'ਗੋਨ ਗਰਲ' 'ਚ ਕੁਝ ਲਾਈਨਾਂ ਹਨ, ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਰਫਤਾਰ ਉਸ ਤੋਂ ਇਹ ਸਵਾਲ ਪੁੱਛਦਾ ਹੈ ਅਤੇ ਇਹ ਲਾਈਨਾਂ ਕੁਝ ਇਸ ਤਰ੍ਹਾਂ ਹਨ- ਇਨ੍ਹਾਂ ਤੋਂ ਗੇਮ ਕ੍ਰੈਕ ਹੀ ਨਹੀਂ ਹੋ ਰਹੀ। ਕੋਈ ਵੀ ਹਿੱਟ ਟਰੈਕ ਨਹੀਂ ਹੋ ਰਿਹਾ। ਇੱਥੇ ਫਿਰ ਸੀਨ ਚੇਂਜ ਕੀਤਾ ਹੈ ਅਤੇ ਕੁਝ ਲੋਕਾਂ ਦਾ ਕਮਬੈਕ ਵੀ ਨਹੀਂ ਹੋ ਰਿਹਾ।
.
Badshah and Raftar made fun of Yo Yo Honey Singh? The video went viral.
.
.
.
#raftaar #badsha #yoyohoneysingh

Share This Video


Download

  
Report form
RELATED VIDEOS