ਪੰਜਾਬ ਪੁਲਿਸ ਦੀ ਘਿਨੌਣੀ ਕਰਤੂਤ, ਗੈਂਗਸਟਰਾਂ ਨਾਲ ਪਾਰਟੀ 'ਚ ਗਾ ਰਹੇ ਗਾਣੇ, Video ਹੋ ਗਈ Viral |OneIndia Punjabi

Oneindia Punjabi 2023-08-25

Views 4

ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਗੈਂਗਸਟਰਾਂ 'ਤੇ ਨੱਥ ਪਾਉਣ ਦੀ ਗੱਲ ਕਰਦੀ ਹੈ | ਉੱਥੇ ਹੀ ਗੈਂਗਸਟਰਾਂ ਨਾਲ ਪਾਰਟੀ ਕਰਦੇ ਹੋਏ ਪੁਲਿਸ ਮੁਲਾਜ਼ਿਮ ਦਿਖਾਈ ਦੇ ਰਹੇ ਹਨ | ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਜਿਸ 'ਚ ਪੰਜਾਬ ਪੁਲਿਸ ਦੇ ਅਧਿਕਾਰੀ ਗੈਂਗਸਟਰਾਂ ਨੂੰ ਜੇਲ੍ਹ 'ਚ ਬੰਦ ਕਰਨ ਦੀ ਬਜਾਏ ਉਹਨਾਂ ਨਾਲ ਪਾਰਟੀ ਕਰਦੇ ਨਜ਼ਰ ਆ ਰਹੇ ਹਨ | ਦੱਸਦਈਏ ਕਿ ਇਹ ਵੀਡੀਓ ਅੰਮ੍ਰਿਤਸਰ ਦੀ ਹੈ, ਜਿੱਥੇ ਥਾਣਾ ਇੰਚਾਰਜ ਤੋਂ ਲੈਕੇ dsp ਰੈਂਕ ਦੇ ਅਧਿਕਾਰੀ ਤੱਕ ਗੈਂਗਸਟਰਾਂ ਦੀ ਪਾਰਟੀ 'ਚ ਸ਼ਮੂਲੀਅਤ ਕਰਨ ਪਹੁੰਚੇ ਸਨ | ਇਹ ਵੀਡੀਓ ਕਦੋਂ ਦੀ ਹੈ, ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ |
.
Heinous act of Punjab Police, singing songs in party with gangsters, Video went viral.
.
.
.
#punjabpolice #gangstersinpunjab #punjabnews

Share This Video


Download

  
Report form
RELATED VIDEOS