ਅੰਮ੍ਰਿਤਸਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ | ਨਾਨੇ ਨੇ ਆਪਣੇ 8 ਸਾਲਾਂ ਦੋਹਤੇ ਨੂੰ ਨਹਿਰ 'ਚ ਧੱਕਾ ਦੇਕੇ ਮੌਤ ਦੇ ਘਾਟ ਉਤਾਰ ਦਿੱਤਾ | ਦੱਸਦਈਏ ਕਿ ਅੰਮ੍ਰਿਤਸਰ ਦੇ ਪਿੰਡ ਬਲ ਸਚੰਦਰ ਵਿਖੇ 8 ਸਾਲਾਂ ਗੁਰਅੰਸ਼ਪ੍ਰੀਤ ਸਿੰਘ ਨੂੰ ਉਸਦੇ ਹੀ ਨਾਨੇ ਨੇ ਪਹਿਲਾਂ ਜਗਦੇਵ ਕਲਾਂ ਦੇ ਨੇੜੇ ਨਹਿਰ 'ਚ ਧੱਕਾ ਦੇ ਦਿੱਤਾ ਤੇ ਫ਼ਿਰ ਪੁਲਿਸ ਨੂੰ ਗੁਰਅੰਸ਼ਪ੍ਰੀਤ ਦੇ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ | ਦਰਅਸਲ ਮ੍ਰਿਤਕ ਦੇ ਮਾਤਾ-ਪਿਤਾ ਦਾ ਕੁੱਝ ਸਮੇਂ ਤੋਂ ਝਗੜਾ ਚਲ ਰਿਹਾ ਸੀ | ਜਿਸ ਕਾਰਨ ਗੁਰਅੰਸ਼ਪ੍ਰੀਤ ਸਿੰਘ ਦੀ ਮਾਤਾ ਉਸਨੂੰ ਲੈਕੇ ਆਪਣੇ ਪੇਕੇ ਘਰ ਰਹਿ ਸੀ ਪਰ ਅਦਾਲਤ ਵਲੋਂ ਮ੍ਰਿਤਕ ਬੱਚੇ ਦੇ ਮਾਤਾ-ਪਿਤਾ ਦਾ ਸਮਝੌਤਾ ਕਰਵਾ ਦਿੱਤਾ ਗਿਆ |
.
Grandpa took the life of his 8-year-old daughter, you will also be shocked to hear the reason.
.
.
.
#amritsarnews #punjabnews #punjabpolice