ਕਿਸਾਨਾਂ ਨੇ ਲਾ'ਤਾ ਧਰਨਾ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ ਹੁਣ ਕੀ ਸਰਕਾਰ ਮੰਨ ਲਵੇਗੀ ਮੰਗਾਂ ? | OneIndia Punjabi

Oneindia Punjabi 2023-08-22

Views 0

ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਫਿਰੋਜ਼ਪੁਰ 'ਚ ਧਰਨਾ ਲਗਾ ਦਿੱਤਾ ਹੈ | ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਫੜ੍ਹ ਕਿਸਾਨਾਂ ਨੇ ਫਿਰੋਜ਼ਪੁਰ-ਲੁਧਿਆਣਾ ਹਾਈਵੇ ਫਿਰੋਜ਼ਸ਼ਾਹ ਤੇ ਮੱਖੂ ਰੋਡ ਪੀਰ ਮੁਹੰਮਦ 'ਤੇ ਬਣੇ ਟੋਲ ਪਲਾਜ਼ਾ ਨੂੰ ਟੋਲ ਫ੍ਰੀ ਕਰਵਾ ਦਿੱਤਾ ਹੈ ਤੇ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਵਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ |
.
Farmers gave a big warning to the government, now will the government accept the demands?
.
.
.
#punjabnews #firozpurdharna #farmersprotest
~PR.182~

Share This Video


Download

  
Report form
RELATED VIDEOS