6 ਮਹੀਨੇ ਤੋਂ ਲੀਬੀਆ 'ਚ ਫ਼ਸੇ 17 ਨੌਜਵਾਨ ਪਰਤੇ ਭਾਰਤ, ਪਰਿਵਾਰਿਕ ਮੈਂਬਰ ਹੋ ਗਏ ਭਾਵੁਕ |OneIndia Punjabi

Oneindia Punjabi 2023-08-21

Views 0

ਲੀਬੀਆ ਫਸੇ 17 ਭਾਰਤੀ ਨੌਜਵਾਨ ਵਾਪਿਸ ਭਾਰਤ ਪਰਤ ਆਏ ਹਨ |ਦੱਸਦਈਏ ਕਿ ਵਿਦੇਸ਼ ਮੰਤਰਾਲੇ ਦੇ ਲਗਾਤਾਰ ਯਤਨਾਂ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਬਚਾ ਲਿਆ ਗਿਆ ਹੈ ਅਤੇ ਭਾਰਤ ਵਾਪਸ ਲਿਆਂਦਾ ਗਿਆ ਹੈ। 17 ਨੌਜਵਾਨ ਪੰਜਾਬ ਅਤੇ ਹਰਿਆਣਾ ਦੇ ਰਹਿਣ ਵਾਲੇ ਹਨ ਜੋ ਬੀਤੇ ਦਿਨ ਦਿੱਲੀ airpot 'ਤੇ ਪਹੁੰਚੇ। ਪੀੜਤਾਂ ਦਾ ਕਹਿਣਾ ਹੈ ਕਿ ਭਾਰਤੀ ਦੂਤਾਵਾਸ ਨੇ ਉਹਨਾਂ ਨੂੰ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਫਸੇ ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ 26 ਮਈ ਨੂੰ ਟਿਊਨਿਸ ਸਥਿਤ ਭਾਰਤੀ ਦੂਤਾਵਾਸ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਗਿਆ ਸੀ।
.
17 youth trapped in Libya for 6 months returned to India, family members became emotional.
.
.
.
#libya #indian #travelagent

Share This Video


Download

  
Report form