ਪੰਜਾਬੀਆਂ ਦਾ ਅਮਰੀਕਾ 'ਚ ਸ਼ਰਮਨਾਕ ਕਾਰਾ!ਅਮਰੀਕਾ ’ਚ ਬੱਚਿਆਂ ਦੀ ਤਸਕਰੀ ਦੇ ਸ਼ੱਕ’ਚ ਕੀਤਾ ਗ੍ਰਿਫਤਾਰ|OneIndia Punjabi

Oneindia Punjabi 2023-08-17

Views 0

ਵਿਦੇਸ਼ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਜਾਣਕੇ ਪੰਜਾਬੀਆਂ ਦਾ ਸਿਰ ਸ਼ਰਮ ਦੇ ਨਾਲ ਝੁੱਕ ਜਾਵੇਗਾ। ਜਿੱਥੇ ਕੁਝ ਪੰਜਾਬੀ ਵਿਦੇਸ਼ੀ ਧਰਤੀ ਉੱਤੇ ਕਮਾਲ ਦਾ ਕੰਮ ਕਰਕੇ ਆਪਣੇ ਦੇਸ਼ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰਦੇ ਹਨ। ਉੱਥੇ ਹੀ ਕੁਝ ਅਜਿਹੇ ਵੀ ਨੇ ਜੋ ਕਿ ਪੰਜਾਬੀਆਂ ਦਾ ਨਾਮ ਖਰਾਬ ਕਰ ਦਿੰਦੇ ਹਨ। ਅਮਰੀਕਾ ਤੋਂ ਅਜਿਹਾ ਸਮਾਚਾਰ ਸਾਹਮਣੇ ਆਇਆ ਹੈ ਜਿੱਥੇ ਬਾਲ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਵਿੱਚ ਕੁਝ ਪੰਜਾਬੀਆਂ ਦਾ ਨਾਮ ਵੀ ਸਾਹਮਣੇ ਆਏ ਹਨ।
.
Shameful behavior of Punjabis in America! Arrested on suspicion of child trafficking in America.
.
.
.
#americanews #punjabnews #childtrafficking

Share This Video


Download

  
Report form
RELATED VIDEOS