ਖੂਨ ਨਾਲ ਲੱਥਪੱਥ ਨਜ਼ਰ ਆ ਰਿਹਾ ਪੁਲਿਸ ਮੁਲਾਜ਼ਿਮ ਕਿਸੇ ਅਪਰੇਸ਼ਨ ਦੌਰਾਨ ਜ਼ਖਮੀ ਨਹੀਂ ਹੋਇਆ ਬਲਕਿ ਮੁਲਾਜ਼ਿਮ 'ਤੇ ਨਸ਼ੇੜੀ ਨੇ ਹਮਲਾ ਕੀਤਾ ਹੈ | ਜੀ ਹਾਂ, ਇਹ ਤਸਵੀਰਾਂ ਲੁਧਿਆਣਾ ਦੇ ਘੰਟਾ ਘਰ ਨੇੜੇ ਰੇਖੀ ਸਿਨੇਮਾ ਰੋਡ ਦੀਆਂ ਨੇ | ਜਿੱਥੇ ਪੁਲਿਸ ਦੇ ਬੀਟ ਬਾਕਸ ਦੇ 'ਚ ਇੱਕ ਨਸ਼ੇੜੀ ਨੇ ਦਾਖਲ ਹੋ ਕੇ ਕੁਲਜੀਤ ਸਿੰਘ ਨਾਮਕ ਪੁਲਿਸ ਮੁਲਾਜ਼ਮ ਤੇ ਹਮਲਾ ਕਰ ਦਿੱਤਾ | ਘਟਨਾ ਦੌਰਾਨ ਮੁਲਾਜ਼ਿਮ ਦੀ ਪੱਗ ਲੱਥ ਗਈ ਅਤੇ ਉਹ ਲਹੂ ਲੁਹਾਨ ਹੋ ਗਿਆ ਮੌਕੇ ਤੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਉਸਦੀ ਕੁੱਟਮਾਰ ਕੀਤੀ ਗਈ |
.
Drug addict attacked police officer, pulled off turban, covered in blood.
.
.
.
#ludhiananews #punjabnews #punjabpolice
~PR.182~