ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀਆਂ ਕਈ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਇਸਮਾਰਟ' ਦਾ ਐਲਾਨ ਕੀਤਾ ਗਿਆ ਸੀ। ਫਿਲਮ ਦਾ ਐਲਾਨ ਅਦਾਕਾਰ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਕੀਤਾ ਗਿਆ। ਇਸ ਤੋਂ ਇਲਾਵਾ ਖਬਰਾਂ ਹਨ ਕਿ ਉਹ 'ਵੈਲਕਮ 3' 'ਚ ਵੀ ਨਜ਼ਰ ਆਉਣਗੇ। ਪ੍ਰਸਿੱਧ ਅਦਾਕਾਰ ਤੇ ਖਲਨਾਇਕ ਸੰਜੇ ਦੱਤ ਨੂੰ ਲੈ ਕੇ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਨ੍ਹਾਂ ਦੇ ਫੈਨਜ਼ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਖ਼ਬਰਾਂ ਹਨ ਕਿ ਸ਼ੂਟਿੰਗ ਦੌਰਾਨ ਸੰਜੇ ਦੱਤ ਨੂੰ ਸੱਟ ਲੱਗ ਗਈ ਹੈ।
.
A big accident happened to Sanjay Dutt during the shooting, stitches on the head!
.
.
.
#sanjaydutt #punjabnews #bollywoodmovie