ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਲੁਧਿਆਣਾ ਪਹੁੰਚੇ।ਓਹਨਾ ਇਥੇ ਮੀਡੀਆ ਨੂੰ ਸੰਬੋਦਨ ਕਰਦਿਆਂ ਕਿਹਾ ਭਾਜਪਾ ਲੋਕਾਂ ਦੇ ਹੱਕਾਂ 'ਤੇ ਪਹਿਰਾ ਦੇਵੇਗੀ। ਭਾਜਪਾ ਨੌਜਵਾਨਾਂ ਦੀ ਹਰ ਸੰਭਵ ਮਦਦ ਕਰੇਗੀ। ਭਾਜਪਾ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਤੇ ਨਾਲ ਹੀ ਕਾਂਗਰਸ ਤੇ ਤੰਜ ਕਸਦਿਆਂ ਕਿਹਾ ਕੇ ਕਾਂਗਰਸ ਦੇ ਸੰਸਦ ਮੈਂਬਰ ਖੁਦ ਪ੍ਰਧਾਨ ਮੰਤਰੀ ਮੋਦੀ ਤੋਂ ਪੰਜਾਬ ਸਰਕਾਰ ਲਈ ਸੰਸਦ ਵਿੱਚ ਸੀਐਮ ਫੰਡ ਦੀ ਮੰਗ ਕਰ ਰਹੇ ਹਨ। ਇਸ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫੰਡਾਂ ਦੀ ਮੰਗ ਕਰਨ ਦੀ ਕੀ ਲੋੜ ਹੈ।
.
Sunil Jakhar made big allegations, said Fund's was being used on advertisements.
.
.
.
#suniljakhar #punjabnews #bjp
~PR.182~