700 ਵਿਦਿਆਰਥੀਆਂ ਨੂੰ ਫਰਜ਼ੀ ਵੀਜ਼ਾ ਦਵਾਉਣ ਵਾਲੇ ਠੱਗਾਂ ਨੇ ਫਿਰ ਮਾਰੀ ਠੱਗੀ, F.I.R ਦਰਜ |OneIndia Punjabi

Oneindia Punjabi 2023-08-08

Views 0

ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਦੇ ਮਾਮਲੇ ‘ਚ ਚਰਚਾ ‘ਚ ਆਏ ਬਿਹਾਰ ਦੇ ਦਰਭੰਗਾ ਦੇ ਤਲਵਾੜਾ ਦੇ ਰਹਿਣ ਵਾਲੇ ਬ੍ਰਿਜੇਸ਼ ਮਿਸ਼ਰਾ ਅਤੇ ਉਸ ਦੇ ਸਾਥੀ ਰਾਹੁਲ ਭਾਰਗਵ ਖਿਲਾਫ ਥਾਣਾ-8 ‘ਚ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਬ੍ਰਿਜੇਸ਼ ਮਿਸ਼ਰਾ ‘ਤੇ ਧੋਖਾਧੜੀ ਦਾ ਇਹ ਨੌਵਾਂ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਇਹ ਸ਼ਿਕਾਇਤ ਅੰਮ੍ਰਿਤਸਰ ਦੇ ਪਿੰਡ ਮਾਹੀਆਂ ਦੇ ਸਰਵਣ ਸਿੰਘ ਨੇ ਦਰਜ ਕਰਵਾਈ ਹੈ | ਪੀੜਤ ਨੇ ਦੱਸਿਆ ਕਿ ਉਹ 2016 'ਚ ਆਪਣੇ ਲੜਕੇ ਨੂੰ ਪੜ੍ਹਾਈ ਲਈ ਕੈਨੇਡਾ ਭੇਜਣ ਲਈ ਗਰੀਨ ਪਾਰਕ 'ਚ ਮਿਸ਼ਰਾ ਦੇ ਦਫ਼ਤਰ ਗਿਆ ਸੀ।
.
The thugs who gave fake visas to 700 students have cheated again, F.I.R filed.
.
.
.
#canadanews #700studentsdeported #punjabnews

Share This Video


Download

  
Report form
RELATED VIDEOS