ਚੰਡੀਗੜ੍ਹ ਪੁਲਿਸ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਵਿਵਾਦ ਦਾ ਸਬੰਧ ਚੰਡੀਗੜ੍ਹ ਪੁਲਿਸ ਦੇ ਉਸੇ ਸਬ-ਇੰਸਪੈਕਟਰ ਨਵੀਨ ਫੋਗਾਟ ਨਾਲ ਹੈ, ਜੋ ਹਾਲ ਹੀ ਵਿੱਚ ਮੁੜ ਨੌਕਰੀ ਤੇ ਪਰਤਿਆ ਹੈ। ਮੁਲਜ਼ਮ ਐਸਆਈ ਨਵੀਨ ਫੋਗਾਟ ‘ਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ਤੇ ਬਠਿੰਡਾ ਦੇ ਕਾਰੋਬਾਰੀ ਸੰਜੇ ਗੋਇਲ ਤੋਂ 1 ਕਰੋੜ ਰੁਪਏ ਦੀ ਲੁੱਟ ਕਰਨ ਦਾ ਇਲਜ਼ਾਮ ਹੈ।
.
.
.
#punjabnews #chandigarhpolice #chandigarhnews
~PR.182~