Gurpatwant Pannu ਆ ਰਿਹਾ ਭਾਰਤ? 15 ਅਗਸਤ ਨੂੰ ਕਰਨ ਜਾ ਰਿਹਾ ਇਹ ਕੰਮ, ਕਹਿ 'ਤੀ ਵੱਡੀ ਗੱਲ | OneIndia Punjabi

Oneindia Punjabi 2023-07-28

Views 2

ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਭਾਰਤ ਨੂੰ ਤੋੜਨ ਦੀ ਧਮਕੀ ਦਿੱਤੀ ਹੈ । ਪੰਨੂ ਨੇ ਇੱਕ ਵੀਡੀਓ ਰਾਹੀਂ ਆਜ਼ਾਦੀ ਦਿਵਸ ਯਾਨੀਕਿ 15 ਅਗਸਤ 'ਤੇ ਲਾਲ ਕਿਲ੍ਹੇ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦੇ ਰਿਹਾ ਹੈ। ਪੰਨੂ ਨੇ ਵੀਡੀਓ ਜਾਰੀ ਕਰਕੇ ਭਾਰਤੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਨੂ ਦਾ ਕਹਿਣਾ ਹੈ ਕਿ ਭਾਰਤੀ ਏਜੰਸੀਆਂ 15 ਅਗਸਤ ਨੂੰ ਲਾਲ ਕਿਲ੍ਹੇ 'ਤੇ ਕੁਝ ਗਲਤ ਕਰ ਸਕਦੀਆਂ ਹਨ ਤੇ ਇਸ ਦਾ ਸਾਰਾ ਇਲਜ਼ਮ ਸਿੱਖਾਂ ਉੱਤੇ ਪਾ ਸਕਦੀਆਂ ਹਨ ।
.
Gurpatwant Pannu is coming to India? He is going to do this work on August 15, it is a big thing.
.
.
.
#punjabnews #gurpatwantpannu #sfj
~PR.182~

Share This Video


Download

  
Report form
RELATED VIDEOS