ਪਤੀ-ਪਤਨੀ ਵੇਚਦੇ ਸੀ ਨਸ਼ਾ,Lady ਪੁਲਿਸ ਅਫ਼ਸਰ ਨੇ ਮਾਰਿਆ ਦਬਕਾ,ਦੇਖੋ ਕਿਵੇਂ ਕਬੂਲ ਗਏ ਸਾਰੇ ਕਾਰਨਾਮੇ|OneIndia Punjabi

Oneindia Punjabi 2023-07-26

Views 0

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਬਠਿੰਡਾ ਦੀਆਂ ਹਨ | ਜਿੱਥੇ ਪੁਲਿਸ ਨੂੰ ਪਿੰਡ ਵਾਲਿਆ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਪਿੰਡ 'ਚ ਇੱਕ ਜੋੜਾ ਨਸ਼ਾ ਵੇਚਦਾ ਹੈ | ਜਿਸ ਤੋਂ ਬਾਅਦ SHO ਨੇ ਘਰ ਪਹੁੰਚ ਜਦੋਂ ਲਗਾਏ ਦਬਕੇ ਤਾਂ ਪਤੀ-ਪਤਨੀ ਨੇ ਆਪਣੇ ਸਾਰੇ ਕਾਰਨਾਮੇ ਕਬੂਲ ਲਏ | ਜਿਸ ਪਿੱਛੋਂ ਪੁਲਿਸ ਨੇ ਆਖਰੀ ਵਾਰਨਿੰਗ ਦੇ ਕਿਹਾ ਕਿ ਜੇ ਮੁੜ ਕੋਈ ਸ਼ਿਕਾਇਤ ਆਈ ਤਾਂ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ |
.
Husband and wife used to sell drugs, lady police officer anger, see how all the exploits were accepted
.
.
.
#bathindanews #punjabnews #punjabpolice

Share This Video


Download

  
Report form
RELATED VIDEOS