ਜੱਜ ਦੇ ਘਰ ਚੋਰੀ ਮਾਮਲੇ 'ਚ ਨਵਾਂ ਮੋੜ, ਦੋ ਥਾਣੇਦਾਰਾਂ ਦੇ ਖ਼ਿਲਾਫ਼ ਹੋਈ FIR ਦਰਜ |OneIndia Punjabi

Oneindia Punjabi 2023-07-24

Views 1

ਮਹਿਲਾ ਜੱਜ ਦੇ ਘਰ ਚੋਰੀ ਦੇ ਮਾਮਲੇ 'ਚ ਗੁਰਦਾਸਪੁਰ ਦੇ ਕੁਝ ਪੁਲਿਸ ਅਧਿਕਾਰੀਆਂ ਵੱਲੋਂ ‌ਜੱਜ ਦੇ ਘਰ ਕੰਮ ਕਰਦੀ ਇੱਕ ਲੜਕੀ ਤੇ ਤਸ਼ੱਦਦ ਕਰਨ ਦੀ ਘਟਨਾ 'ਚ ਨਵਾਂ ਮੋੜ ਆਇਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਲੜਕੀ ਤੇ ਤਸ਼ੱਦਦ ਕਰਨ ਵਾਲੇ ਦੋ ਏ ਐਸ ਆਈਜ਼ 'ਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਦਈਏ ਕਿ ਕੁੱਝ ਸਮਾਂ ਗੁਰਦਾਸਪੁਰ 'ਚ ਇੱਕ ਮਹਿਲਾਂ ਜੱਜ ਦੇ ਘਰੋਂ 20 ਤੋਲਾ ਸੋਨਾ ਤੇ 20 ਹਜ਼ਾਰ ਦੀ ਨਕਦੀ ਚੋਰੀ ਹੋਈ ਸੀ ਤੇ ਚੋਰੀ ਦਾ ਇਲਜ਼ਾਮ ਮਹਿਲਾ ਜੱਜ ਦੇ ਘਰ ਕੰਮ ਕਰਨ ਵਾਲੀ ਲੜਕੀ ਲਗਾਏ ਸਨ ਤੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ |
.
A new twist in the theft case of the judge's house, an FIR has been registered against two police officers.
.
.
.
#punjabnews #gurdaspurnews #thiefinpunjab

Share This Video


Download

  
Report form
RELATED VIDEOS