GYM ਜਾਣ ਵਾਲੇ ਜ਼ਰੂਰ ਦੇਖਣ ਇਹ ਖ਼ਬਰ ਦੇਖੋ ਕਿਵੇਂ ਨੌਜਵਾਨ ਦੀ Workout ਦੌਰਾਨ ਹੋਈ ਦਰਦਨਾਕ ਮੌਤ | OneIndia Punjabi

Oneindia Punjabi 2023-07-20

Views 0

ਜਿਮ 'ਚ ਵਰਕਆਊਟ ਦੌਰਾਨ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ | ਖ਼ਬਰ ਰਾਜਧਾਨੀ ਦਿੱਲੀ ਦੇ ਰੋਹਿਨੀ ਇਲਾਕੇ 'ਚ ਸੈਕਟਰ 19 ਦੇ ਜਿਮਪਲੇਕਸ ਤੋਂ ਸਾਹਮਣੇ ਆਈ ਹੈ, ਜਿੱਥੇ ਸਕਸ਼ਮ ਪਰੁਥੀ ਨਾਮਕ ਨੌਜਵਾਨ ਦੀ ਟ੍ਰੇਡਮਿਲ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ |
.
GYM goers must see this news how the young man died painfully during the workout.
.
.
.
#punjabnews #gymboydeath #deathingym

~PR.182~

Share This Video


Download

  
Report form