ਚੌਥੀ ਵਾਰ ਤਬਾਦਲਾ ਹੋਣ 'ਤੇ, SSP ਅਵਨੀਤ ਕੌਰ ਸਿੱਧੂ ਹੋਏ ਭਾਵੁਕ, ਬੋਲੀ ਇਹ ਵੱਡੀ ਗੱਲ |OneIndia Punjabi

Oneindia Punjabi 2023-07-19

Views 2

ਚੌਥੀ ਵਾਰ ਤਬਾਦਲਾ ਹੋਣ ਪਿੱਛੋਂ SSP ਅਵਨੀਤ ਕੌਰ ਸਿੱਧੂ ਭਾਵੁਕ ਹੋ ਗਏ | ਦੱਸਦਈਏ ਕਿ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਐੱਸ.ਐੱਸ.ਪੀ. ਅਵਨੀਤ ਕੌਰ ਸਿੱਧੂ ਦਾ ਤਬਾਦਲਾ ਹੋ ਗਿਆ ਹੈ | ਹੁਣ ਅਵਨੀਤ ਕੌਰ ਸਿੱਧੂ ਨੂੰ ਜਲੰਧਰ ਵਿਖੇ ਪੀਏਪੀ ਦੀ 27ਵੀਂ ਬਟਾਲੀਅਨ ਦੀ ਕਮਾਂਡੈਂਟ ਨਿਯੁਕਤ ਕੀਤਾ ਗਿਆ ਹੈ।ਪਹਿਲਾਂ ਅਵਨੀਤ ਕੌਰ ਦੀ ਡਿਊਟੀ ਫ਼ਰੀਦਕੋਟ 'ਚ ਸੀ | ਫਿਰ ਉਹਨਾਂ ਦਾ ਟਰਾਂਸਫਰ ਮਲੇਰਕੋਟਕਲਾ ਤੇ ਮੁੜ ਕੇ ਉਹਨਾਂ ਦਾ ਤਬਾਦਲਾ ਫ਼ਾਜ਼ਿਲਕਾ ਵਿਖੇ ਕੀਤਾ ਗਿਆ | ਜਿਸ ਤੋਂ ਬਾਅਦ ਚੌਥੀ ਵਾਰ ਤਬਾਦਲਾ ਹੋਣ 'ਤੇ ਅਵਨੀਤ ਕੌਰ ਸਿੱਧੂ ਭਾਵੁਕ ਹੋ ਗਏ ।
.
On being transferred for the fourth time, SSP Avneet Kaur Sidhu became emotional, saying this is a big deal.
.
.
.
#avneetkaursidhu #PunjabPolice #punjabnews

Share This Video


Download

  
Report form
RELATED VIDEOS