ਪੰਜਾਬ 'ਚ ਤੂਫ਼ਾਨ ਦਾਖਿਲ ਹੋਣ ਜਾ ਰਿਹਾ ਹੈ, ਜਿਸ ਨਾਲ ਭਾਰੀ ਮੀਂਹ ਪੈਣ ਦੇ ਆਸਾਰ ਹਨ | ਮੌਸਮ ਵਿਭਾਗ ਦੇ ਮੁਤਾਬਿਕ ਮੱਧ-ਟ੍ਰੋਪੋਸਫੇਰਿਕ ਪੱਧਰ ਉਤੇ ਇੱਕ ਪੱਛਮੀ ਗੜਬੜ ਮੱਧ ਪਾਕਿਸਤਾਨ ਅਤੇ ਨਾਲ ਲੱਗਦੇ ਪੰਜਾਬ 'ਤੇ ਚੱਕਰਵਾਤੀ ਚੱਕਰ ਦੇ ਰੂਪ 'ਚ ਮੌਜੂਦ ਹੈ। ਜਿਸ ਕਾਰਨ ਪੰਜਾਬ 'ਚ ਆਉਂਦੇ ਦਿਨਾਂ 'ਚ ਮੁੜ ਬਾਰਸ਼ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ ਅੱਜ ਦੁਆਬੇ 'ਚ 30 ਤੋਂ 35 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ ਤੇ ਸ਼ਾਮ ਵੇਲੇ ਮੀਂਹ ਪੈਣ ਦੇ ਵੀ ਆਸਾਰ ਮੌਸਮ ਵਿਭਾਗ ਵਲੋਂ ਜਤਾਏ ਗਏ ਹਨ | ਦੱਸਦਈਏ ਕਿ ਪੰਜਾਬ ਦੇ ਪੂਰਬੀ ਇਲਾਕਿਆਂ 'ਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ |
.
A storm is going to enter Punjab, know where there will be heavy rain.
.
.
.
#punjabnews #weathernews #punjabweather