ਮੀਂਹ ਕਾਰਨ ਘਰ ਦੀ ਡਿੱਗੀ ਛੱਤ, 4 ਜਿਆਂ ਦੀ ਹੋਈ ਮੌਤ | ਮਾਮਲਾ ਕੋਟਕਪੁਰਾ ਦੇ ਵਾਰਡ ਨੰਬਰ 8 ਦੇਵੀ ਲਾਲ ਰੋਡ ਦਾ ਹੈ, ਜਿੱਥੇ ਮੀਂਹ ਕਾਰਨ ਸਵੇਰੇ ਕਰੀਬ 4 ਵਜੇ ਇੱਕ ਘਰ ਦੀ ਛੱਤ ਡਿੱਗ ਗਈ | ਹਾਦਸੇ ਦੌਰਾਨ ਕਮਰੇ 'ਚ ਪਏ ਘਰ ਦੇ 4 ਜਿਆਂ ਦੀ ਮੌਤ ਹੋ ਗਈ ਤੇ 15 ਸਾਲਾਂ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਦੱਸਦਈਏ ਕਮਰੇ 'ਚ 7 ਮਹੀਨੇ ਦੀ ਇੱਕ ਗਰਭਵਤੀ ਔਰਤ, ਉਸਦਾ ਪਤੀ ਤੇ 4 ਸਾਲਾਂ ਪੁੱਤ ਸੁੱਤੇ ਹੋਏ ਸਨ | ਉਹਨਾਂ ਨਾਲ ਗੁਆਂਢੀਆਂ ਦੀ 15 ਸਾਲਾਂ ਲੜਕੀ ਵੀ ਉਸ ਕਮਰੇ 'ਚ ਮੌਜੂਦ ਸੀ | ਹਾਦਸੇ ਦੌਰਾਨ ਉਕਤ ਔਰਤ, ਉਸਦੇ ਪੁੱਤਰ ਤੇ ਪਤੀ ਦੀ ਮੌਕੇ 'ਤੇ ਹੋ ਗਈ ਪਰ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਲੜਕੀ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ |
.
Happiness turned into grief, a roof fell on a 7-month pregnant woman, she died.
.
.
.
#kotkapuraNews #Roof #PunjabNews
~PR.182~