ਹੜ ਪੀੜਤਾਂ ਲਈ ਭਾਣਾ ਸਿੱਧੂ ਨੇ ਕਰ'ਤਾ ਵੱਡਾ ਕੰਮ,ਦੇਖੋ ਪਾਣੀ 'ਚ ਫਸੇ ਲੋਕਾਂ ਦੀ ਕਿਵੇਂ ਕੀਤੀ ਮੱਦਦ|OneIndia Punjabi

Oneindia Punjabi 2023-07-12

Views 1

ਲਗਾਤਰ ਪੈ ਰਹੇ ਭਾਰੀ ਮੀਂਹ ਨੇ ਸੂਬੇ 'ਚ ਹੜ ਦੇ ਹਾਲਤ ਪੈਦਾ ਕਰ ਦਿੱਤੇ ਹਨ | ਲੋਕਾਂ ਦੇ ਘਰਾਂ 'ਚ ਪਾਣੀ ਦਾਖਿਲ ਹੋ ਗਿਆ, ਜਿਸ ਕਾਰਨ ਉਹਨਾਂ ਕੋਲੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ | ਹੁਣ ਇਨ੍ਹਾਂ ਲੋਕਾਂ ਦੀ ਮੱਦਦ ਲਈ ਭਾਣਾ ਸਿੱਧੂ ਅੱਗੇ ਆਇਆ ਹੈ | ਪਾਣੀ 'ਚ ਫਸੇ ਲੋਕਾਂ ਨੂੰ ਭਾਣਾ ਸਿੱਧੂ ਤੇ ਉਸਦੇ ਸਾਥੀਆਂ ਨੇ ਰਾਸ਼ਨ ਤੇ ਪਾਣੀ ਮੁਹਈਆ ਕਰਵਾਇਆ ਹੈ |
.
Bhana Sidhu did a great job for the flood victims, see how he helped the people trapped in the water.
.
.
.
#bhanasidhu #flashflood #heavyrain
~PR.182~

Share This Video


Download

  
Report form
RELATED VIDEOS