ਪੰਚਕੂਲਾ ਅਤੇ ਮੁਹਾਲੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਖ਼ਾਸਕਰ ਮੁਹਾਲੀ ਦੇ ਪਿੰਡਾਂ ’ਚ ਸਥਿਤੀ ਹੜ੍ਹ ਵਾਲੀ ਬਣੀ ਹੋਈ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ ’ਚ 322 ਮਿਲੀਮੀਟਰ ਬਾਰਿਸ਼ ਹੋਈ ਹੈ, ਜਿਸ ਕਾਰਨ ਵੱਖ-ਵੱਖ ਥਾਵਾਂ ’ਤੇ ਪਾਣੀ ਜਮ੍ਹਾਂ ਹੋਣ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਬਾਰੀ ਬਾਰਿਸ਼ ਕਾਰਨ ਸੈਕਟਰ 105 ਦੀ ਇੱਕ ਸੁਸਾਇਟੀ ’ਚ ਭਾਰੀ ਨੁਕਸਾਨ ਹੋਇਆ ਹੈ।ਬਿਲਡਿੰਗ ਇਮਾਰ ਦੀ ਬੇਸਮੇਂਟ 'ਚ ਭਾਰੀ ਮੀਂਹ ਕਾਰਨ ਸ਼ੋਟ ਸਰਕਿਟ ਹੋ ਗਿਆ | ਜਿਸ ਨਾਲ ਅੱਗ ਲੱਗ ਜੀ ਤੇ ਬੇਸਮੈਂਟ 'ਚ ਖੜੀਆ ਗੱਡੀਆਂ ਅੱਗ ਦੀ ਲਪੇਟ 'ਚ ਆ ਗਈਆਂ ਤੇ ਸੜ ਕੇ ਸੁਆਹ ਹੋ ਗਈਆਂ |
.
Rain caused destruction, short circuit occurred, crores of vehicles were burnt to ashes.
.
.
.
#MohaliNews #heavyrain #punjabnews
~PR.182~