Ludhiana 'ਚ Triple Mur+der, ਨੂੰਹ, ਸੱਸ ਤੇ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ, ਫੈਲੀ ਸਨਸਨੀ |OneIndia Punjabi

Oneindia Punjabi 2023-07-07

Views 0

ਲੁਧਿਆਣਾ 'ਚ ਟ੍ਰਿਪਲ ਮਰਡਰ ਹੋਇਆ ਹੈ, ਜਿਸ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ | ਦੱਸਦਈਏ ਲੁਧਿਆਣੇ ਦੇ ਨਿਊ ਜਨਕਪੁਰੀ ਸਲੇਮਟਾਬਰੀ 'ਚ ਇੱਕੋ ਘਰ ਦੇ 3 ਜੀਆਂ ਦਾ ਕਤਲ ਹੋਇਆ ਹੈ | ਸੱਸ, ਨੂੰਹ ਤੇ ਮੁੰਡੇ ਦਾ ਕਤਲ ਕੀਤਾ ਗਿਆ ਹੈ | ਮ੍ਰਿਤਕਾਂ ਦੀ ਪਹਿਚਾਣ ਬਚਨ ਕੌਰ , ਸੁਰਿੰਦਰ ਕੌਰਤੇ ਚਮਨ ਲਾਲ ਵਜੋਂ ਹੋਈ ਹੈ | ਇਹ ਕਤਲ ਕਿਸ ਨੇ ਕੀਤਾ ਅਜੇ ਇਹ ਸਪਸ਼ਟ ਨਹੀਂ ਹੋਇਆ | ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
.
Triple mur+der in Ludhiana, daughter-in-law, mother-in-law and son were kil+led, widespread sensation.
.
.
.
#Ludhiananews #PunjabPolice #punjabnews
~PR.182~

Share This Video


Download

  
Report form
RELATED VIDEOS