ਗੁਰੂਦੁਆਰੇ ਦੀ ਪ੍ਰਧਾਨਗੀ ਨੂੰ ਲੈਕੇ ਖੂਨੀ ਝੜਪ ਹੋ ਗਈ | ਮਾਮਲਾ ਲੁਧਿਆਣਾ ਦੇ ਪਿੰਡ ਜਰਖੜ ਦਾ ਹੈ, ਜਿਥੇ ਗੁਰਦੁਆਰਾ ਸਾਹਿਬ 'ਚ ਪ੍ਰਧਾਨਗੀ ਨੂੰ ਲੈਕੇ ਟਰੱਸਟ ਤੇ ਕਮੇਟੀ ਵਿਚਕਾਰ ਝੜਪ ਹੋ ਗਈ | ASP ਰਾਜੇਸ਼ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਰਨੈਲ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸਦੇ ਨਾਲ ਹੀ ASP ਨੇ ਕਿਹਾ ਕਿ ਉਹਨਾਂ ਨੇ ਮੌਕੇ ਤੋਂ ਇਨੋਵਾ ਤੇ ਥਾਰ ਬਰਾਮਦ ਕੀਤੀ ਹੈ ਜਿਸ 'ਚੋਂ ਕੁਝ ਹਥਿਆਰ ਮਿਲੇ ਹਨ | ਜਿਨ੍ਹਾਂ 'ਚੋਂ ਇਕ ਨਜਾਇਜ਼ ਹਥਿਆਰ ਬਰਾਮਦ ਕੀਤਾ ਗਿਆ ਹੈ।
.
A blo+ody clash over the leadership of the Gurudwara, the boys were invited, there was a commotion.
.
.
.
#LudhianaNews #PunjabNews #punjabnews