CM ਨੇ ਰੰਧਾਵਾ ਤੇ ਕੈਪਟਨ ਨੂੰ ਭੇਜਿਆ ਨੋਟਿਸ, ਅਨਸਾਰੀ ਮਾਮਲੇ ਵਿੱਚ 55 ਲੱਖ ਰਿਕਵਰ ਕਰਨਗੇ| ਰੰਧਾਵਾ ਨੇ ਸਰਕਾਰੀ ਨੋਟਿਸ ਨੂੰ ਕੀਤਾ Tweet, 55 ਲੱਖ ਦੀ ਥਾਂ 17.60 ਲੱਖ ਦਾ ਭੇਜਿਆ ਨੋਟਿਸ, ਕਾਨੂੰਨੂ ਕਾਰਵਾਈ ਕਰ ਕੇ ਸਬਕ ਸਿਖਾਉਣ ਦੀ ਦਿੱਤੀ ਚਿਤਾਵਨੀ |
.
CM Mann brought out evidence against Randhawa, now stop talking! Big secret revealed.
.
.
.
#bhagwantmann #mukhtaransari #SukhjinderSinghRandhawa