Amritpal ਮਾਮਲੇ 'ਚ ਮਾਨ ਸਰਕਾਰ ਨੂੰ ਅਦਾਲਤ ਦੀ ਝਾੜ,ਕਿਹਾ 2 ਹਫ਼ਤਿਆਂ 'ਚ ਕਰੋ ਸਬੂਤ ਪੇਸ਼ ਨਹੀਂ ਤਾਂ|OneIndia Punjabi

Oneindia Punjabi 2023-07-03

Views 0

ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਹੁਣ ਅਦਾਲਤ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ | ਅਦਾਲਤ ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ 'ਤੇ ਉਸਦੇ ਸਾਥੀਆਂ ਲਗਾਈ NSA ਦਾ ਕਾਰਨ ਪੁੱਛਿਆ ਹੈ ਤੇ ਕਿਹਾ ਹੈ ਕਿ 2 ਹਫ਼ਤਿਆਂ ਦੇ ਅੰਦਰ-ਅੰਦਰ ਸਬੂਤ ਪੇਸ਼ ਕੀਤੇ ਜਾਣ |
.
In the case of Amritpal, the court gave a warning to the government, said to submit the evidence in 2 weeks otherwise.
.
.
.
#aapgovernment #amritpalsingh #punjabnews

Share This Video


Download

  
Report form
RELATED VIDEOS