ਬੀਤੇ ਦਿਨ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ | ਜਿਸ 'ਚ ਪਤਨੀ ਵਲੋਂ ਆਪਣੇ ਪਤੀ ਨੂੰ ਕਿਸੇ ਹੋਰ ਕੁੜੀ ਨਾਲ ਰੰਗੇ ਹੱਥੀਂ ਫੜ੍ਹਿਆ ਜਾਂਦਾ ਹੈ | ਹੁਣ ਜਿਸ ਸ਼ਖਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ | ਉਹ ਸਾਹਮਣੇ ਆਇਆ ਹੈ ਤੇ ਉਸ ਵਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਹੈ | ਉਕਤ ਵਿਅਕਤੀ ਨੇ ਵੀਡੀਓ ਜ਼ਰੀਏ ਦੱਸਿਆ ਕਿ ਉਹ ਆਪਣੀ ਪਤਨੀ ਤੋਂ ਵੱਖ ਰਹਿੰਦਾ ਹੈ ਤੇ ਹਰ ਮਹੀਨੇ ਉਸਨੂੰ ਪੈਸੇ ਦਿੰਦਾ ਹੈ ਪਰ ਇਸ ਮਹੀਨੇ ਉਸ ਕੋਲ ਨੌਕਰੀ ਨਾ ਹੋਣ ਕਰਕੇ ਉਸਨੇ ਆਪਣੀ ਪਤਨੀ ਨੂੰ ਪੈਸੇ ਨਹੀਂ ਦਿੱਤੇ |
.
'AAP' MLA was making love with a girl, his wife made a video that went viral.
.
.
.
#aapmla #aapgovernment #punjabnews
~PR.182~