Valtoha ਦਾ CM Mann ਨੂੰ Challenge, ਹੁਣ ਲਓ ਕੋਈ ਪੰਗਾ, ਆ ਜਾਓ ਮੈਦਾਨ 'ਚ Mann ਸਾਹਿਬ |OneIndia Punjabi

Oneindia Punjabi 2023-06-27

Views 0

ਬੀਤੇ ਦਿਨ SGPC ਵਲੋਂ ਇਜਲਾਸ ਪਿੱਛੋਂ CM ਮਾਨ ਨੇ ਪੋਸਟ ਪਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ 'ਤੇ ਸ਼ਬਦੀ ਹਮਲੇ ਕੀਤੇ ਸਨ | ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਮੁੱਖ-ਮੰਤਰੀ ਭਗਵੰਤ ਮਾਨ ਨੂੰ ਸਿੱਧੇ ਹੋ ਗਏ, ਕਹਿੰਦੇ ਤੁਸੀਂ ਬੰਦ ਕਰੋ ਇਹ ਬਿੱਲੀ ਕਬੂਤਰ ਵਾਲਾ ਖੇਲ |
.
Valtoha's challenge to CM Mann, come to the field Mann sahib.
.
.
.
#VirsaSinghValtoha #SGPC #BhagwantMann

Share This Video


Download

  
Report form