ਸ਼ੇਰ ਤੇ ਸ਼ਿਕਾਰੀ ਕਿਸਨੂੰ ਕਹਿ ਗਏ Ranjit Bawa, Post ਚਰਚਾ 'ਚ | Ranjit Bawa Today News |OneIndia Punjabi

Oneindia Punjabi 2023-06-26

Views 0

ਪੰਜਾਬੀ ਗਾਇਕ ਰਣਜੀਤ ਬਾਵਾ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ
ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਆਪਣੀ ਪੋਸਟ ਰਾਹੀਂ ਕਲਾਕਾਰ ਰਣਜੀਤ ਬਾਵਾ ਨੇ ਸ਼ਿਕਾਰੀ ਅਤੇ ਸ਼ੇਰ ਦੀ ਗੱਲ ਕਰ ਕਿਸੇ ਉੱਪਰ ਤੱਜ ਕੱਸਿਆ ਹੈ। ਦਰਅਸਲ, ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਪੋਸਟ ਕੀਤੀ ਹੈ।
.
What are the lions and hunters called Ranjit Bawa, Post in discussion.
.
.
.
#ranjitbawa #punjabsinger #punjabnews

Share This Video


Download

  
Report form
RELATED VIDEOS