ਰਾਜੋਆਣਾ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਚੁੱਕੇ ਸਵਾਲ, ਦਿੱਲੀ ਨਾਲ ਯਾਰੀ ਤੇ ਪੰਥ ਨਾਲ ਕੀ ਗੱਦਾਰੀ! |OneIndia Punjabi

Oneindia Punjabi 2023-06-23

Views 0

ਬਲਵੰਤ ਸਿੰਘ ਰਾਜੋਆਣਾ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਨਿਸ਼ਾਨੇ ਸਾਧੇ ਹਨ | ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਦਿੱਲੀ ਨਾਲ ਯਾਰੀ ਹੈ ਤੇ ਪੰਥ ਨਾਲ ਗਦਾਰੀ | ਦਰਅਸਲ ਬੀਤੇ ਦਿਨ ਗਿਆਨੀ ਹਰਪ੍ਰੀਤ ਸਿੰਘ ਨੇ ਜੱਥੇਦਾਰ ਅਕਾਲ ਤਖ਼ਤ ਅਹੁਦੇ ਤੋਂ ਲਾਂਭੇ ਹੋਣ ਦੀ ਸਚਾਈ ਦੱਸਦਿਆਂ ਕਿਹਾ ਸੀ ਕਿ ਸਾਡੀ ਦਿੱਲੀ ਨਾਲ ਤਾਂ ਯਾਰੀ ਹੈ | ਜਿਸ ਤੋਂ ਬਾਅਦ ਹੁਣ ਬਲਵੰਤ ਸਿੰਘ ਰਾਜੋਆਣਾ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ 'ਤੇ ਭੜਕ ਗਏ ਹਨ | ਬਲਵੰਤ ਸਿੰਘ ਰਾਜੋਆਣਾ ਦੇ ਵਲੋਂ ਉਹਨਾਂ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਆਪਣੇ ਫੇਸਬੁੱਕ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ |
.
Rajoana raised questions on Giani Harpreet Singh, what betrayal with Delhi and panth!
.
.
.
#balwantsinghrajoana #gianiharpreetsingh #punjbanews

Share This Video


Download

  
Report form
RELATED VIDEOS