ਮੌਸਮ ਇੱਕ ਵਾਰ ਫ਼ਿਰ ਆਪਣਾ ਮਿਜਾਜ਼ ਬਦਲਦਾ ਹੋਇਆ ਨਜ਼ਰ ਆ ਰਿਹਾ | ਜੀ ਹਾਂ ਜਿੱਥੇ ਜੂਨ ਮਹੀਨੇ ਦੀ ਸ਼ੁਰੂਆਤ ਸੁਹਾਵਣੀ ਹੋਈ ਸੀ, ਉੱਥੇ ਹੀ ਹੁਣ ਪੰਜਾਬ 'ਚ ਗਰਮੀ ਵੱਧਣ ਦੀ ਮੌਸਮ ਵਿਭਾਗ ਵਲੋਂ ਭਵਿੱਖਬਾਣੀ ਕੀਤੀ ਗਈ ਹੈ | ਦੱਸ ਦਈਏ ਆਉਣ ਵਾਲੇ ਦਿਨਾਂ 'ਚ ਪਾਰਾ 45 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਸਕਦਾ ਹੈ | ਜੂਨ ਦੇ ਸ਼ੁਰੂਆਤੀ ਦਿਨਾਂ 'ਚ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਦੇਖਣ ਨੂੰ ਮਿਲਿਆ ਸੀ ਪਰ ਅਚਾਨਕ ਤਾਪਮਾਨ 'ਚ ਗਿਆ ਤੇ ਫ਼ਿਰ ਕਈ ਇਲਾਕਿਆਂ 'ਚ ਖਾਸ ਕਰਕੇ ਦੁਆਬੇ ਤੇ ਮਾਲਵੇ 'ਚ ਹਲਕੀ ਤੇ ਦਰਮਿਆਨੀ ਬਾਰਿਸ਼ ਹੋਈ |
.
The weather department has made a big prediction, be careful! Look at this news.
.
.
.
#punjabnews #weathernews #punjabweather
~PR.182~