ਪੰਜਾਬ ‘ਚ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਸੜਕਾਂ ‘ਤੇ ਟੋਲ ਪੁਆਇੰਟਾਂ ਨੂੰ ਸਖਤੀ ਨਾਲ ਬੰਦ ਕਰ ਦਿੱਤਾ ਹੈ। ਪਰ ਇਸ ਦੇ ਬਾਵਜੂਦ ਸੂਬੇ ਵਿੱਚ ਪੈਂਦੇ ਕੌਮੀ ਮਾਰਗਾਂ ’ਤੇ ਟੋਲ ਬੂਥ ਅਜੇ ਵੀ ਮੌਜੂਦ ਹਨ। ਅਜਿਹੇ ਟੋਲ ਪੁਆਇੰਟਾਂ ‘ਤੇ ਫੀਸ ਵੀ ਭਾਰੀ ਵਸੂਲੀ ਜਾਂਦੀ ਹੈ, ਜਿਸ ਕਾਰਨ ਸਿੰਚਾਈ ਵਿਭਾਗ ਦੇ ਅਧਿਕਾਰੀ ਕਾਫੀ ਪ੍ਰੇਸ਼ਾਨ ਹਨ।ਪੰਜਾਬ ਸਰਕਾਰ ਵੱਲੋਂ sarkari ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਵੱਡੀ ਰਾਹਤ ਦਿੱਤੀ ਗਈ ਹੈ।
.
Mann government order, now government employees will not pay toll tax.
.
.
.
#cmbhagwantmann #aapgovernment #tolltax