Simranjit Singh ਨੇ ਪੰਜਾਬੀਆਂ ਦਾ ਵਧਾਇਆ ਮਾਨ ਛੋਟੀ ਉਮਰ 'ਚ ਹੀ America ਫ਼ੌਜ 'ਚ ਹੋਇਆ ਭਰਤੀ |OneIndia Punjabi

Oneindia Punjabi 2023-06-19

Views 2

ਅਮਰੀਕਾ 'ਚ ਫ਼ੌਜ 'ਚ ਭਰਤੀ ਹੋ ਕੇ ਪੰਜਾਬੀ ਨੌਜਵਾਨ ਨੇ ਪੰਜਾਬੀਆਂ ਦਾ ਮਾਨ ਵਧਾਇਆ ਹੈ | ਛੋਟੀ ਉਮਰ 'ਚ ਹੀ ਦਸੂਹੇ ਦਾ ਸਿਮਰਜੀਤ ਸਿੰਘ ਅਮਰੀਕਾ ਵਿਖੇ ਫੌਜ 'ਚ ਭਰਤੀ ਹੋਇਆ ਹੈ | ਜਿਸ ਤੋਂ ਜਦੋਂ ਸਿਮਰਜੀਤ ਸਿੰਘ ਪਿੰਡ ਵਾਪਿਸ ਆਇਆ ਤਾਂ ਪਿੰਡ ਵਾਸੀਆਂ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਢੋਲ ਦੇ ਨਾਲ ਉਸਦਾ ਸਵਾਗਤ ਕੀਤਾ |
.
Simranjit Singh raised the honor of Punjabis at a young age and joined the American army.
.
.
.
#americanarmy #punajbnews #simranjitsingh

Share This Video


Download

  
Report form
RELATED VIDEOS