ਫਰੀਦਕੋਟ ਦੇ MLA ਗੁਰਦਿੱਤ ਸੇਖੋਂ ਦੀ ਪਾਇਲਟ ਜਿਪਸੀ ਨਾਲ 2 ਦੀ ਦਰਦਨਾਕ ਮੌਤ ਭਖਿਆ ਮਾਮਲਾ | OneIndia Punjabi

Oneindia Punjabi 2023-06-16

Views 0

ਪੁਲਿਸ ਦੀ ਪਾਈਲਟ ਗੱਡੀ ਨਾਲ ਮੋਟਰਸਾਇਕਲ ਸਵਾਰਾਂ ਦੀ ਹੋਈ ਕਥਿੱਤ ਜ਼ਬਰਦਸਤ ਟੱਕਰ ਵਿਚ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਪਾਇਲਟ ਗੱਡੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਸੁਰੱਖਿਆ ਕਾਫਲੇ ਦੀ ਦੱਸੀ ਜਾ ਰਹੀ ਹੈ ।
.
Faridkot MLA Gurdit Sekhon's tragic death case of 2 with pilot Gypsy.
.
.
.
#punjabnews #faridkotmla #gurditsekhon
~PR.182~

Share This Video


Download

  
Report form
RELATED VIDEOS