ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ-ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਹੈ | ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ CM Mann 'ਤੇ ਨਿਸ਼ਾਨੇ ਸਾਧੇ ਹਨ | ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ 'ਅਸੀਂ ਆਪੇ ਸਿੱਧੇ ਹੋ ਜਾਵਾਂਗੇ' | ਦਰਅਸਲ ਮੁੱਖ-ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਵਲੋਂ ਉਹਨਾਂ ਨੂੰ ਪਾਗਲ ਜਿਹਾ ਕਹਿਣ ਤੇ ਇਤਰਾਜ਼ ਜਤਾਇਆ ਸੀ ਤੇ CM ਨੇ ਟਵੀਟ ਕਰ ਸੁਖਬੀਰ ਬਾਦਲ ਤੇ ਨਿਸ਼ਾਨਾ ਵਿਨ੍ਹਿਆ ਸੀ | ਜਿਸ ਤੋਂ ਬਾਅਦ ਹੁਣ CM Mann ਨੂੰ ਸੁਖਬੀਰ ਬਾਦਲ ਨੇ ਜਵਾਬ ਦਿੱਤਾ ਹੈ |
.
Sukhbir Badal's attack on CM Bhagwant Mann, 'The blasphemer gets angry.
.
.
.
#SukhbirBadal #BhagwantMann #SAD