ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਨੂੰ ਸੁਚਾਰੂ ਕਰਨ ਦੇ ਲਈ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਪ੍ਰਾਈਵੇਟ ਟੋ ਵਾਹਨ ਲਗਾਏ ਗਏ ਸਨ| ਜਿਨ੍ਹਾਂ ਵਿੱਚ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਗੱਡੀ ਦਾ ਡਰਾਈਵਰ ਸ਼ਹਿਰ ਵਿੱਚ ਨੌਪਾਰਕਿੰਗ 'ਚ ਖੜੀਆਂ ਗੱਡੀਆਂ ਨੂੰ ਟੋ ਕਰਕੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਲੈ ਕੇ ਆਉਂਦੇ ਸਨ| ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੇ ਟੋ ਵਾਹਨ ਗੱਡੀ ਨੂੰ ਰੋਕਣ ਸਮੇਂ ਗੱਡੀ ਰੁਕੀ ਨਹੀਂ ਤੇ ਗੱਡੀ ਭੰਡਾਰੀ ਪੁਲ ਦੀ ਦੀਵਾਰ ਵਿਚ ਜਾ ਟਕਰਾਈੰ, ਜਿਸ ਕਰਕੇ ਭੰਡਾਰੀ ਪੁੱਲ ਤੋਂ ਹੇਠਾਂ ਟੋ ਵਾਹਨ ਗੱਡੀ ਲਮਕ ਗਈ ਤੇ ਪੁੱਲ ਦੇ ਹੇਠਾਂ ਖੜ੍ਹੀ ਗੱਡੀ ਵੀ ਡੈਮੇਜ ਹੋ ਗਈ, ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਵੱਲੋਂ ਗੱਡੀ ਦੇ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ |
.
A big accident happened recently, uncontrolled tow vehicle, loss of lakhs.
.
.
.
#amritsarnews #towvan #TowvanhanginginAir
~PR.182~