ਮੋਹਾਲੀ ਜ਼ਿਲੇ ਦੇ ਸੈਕਟਰ 83 ਉਦਯੋਗਿਕ ਖੇਤਰ ਵਿੱਚ ਇਕ ਵੱਡਾ ਹਾਦਸਾ ਵਾਪਰਿਆ ਹੈ। ਸੁਖਦ ਗੱਲ ਇਹ ਰਹੀ ਕ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਕਾਰਨ ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋਈਆਂ ਏ। ਦਰਅਸਲ ਮੋਹਾਲੀ ਦੇ ਸੈਕਟਰ 83 ਇੰਡਸਟਰੀਅਲ ਏਰੀਆ 'ਚ ਦੁਪਹਿਰ ਵੇਲੇ ਆਈਟੀ ਕੰਪਨੀ ਦੇ ਨੇੜੇ ਬਣ ਰਹੀ ਨਵ ਨਿਰਮਾਣ ਕੰਪਨੀ ਦੀ ਬੇਸਮੈਂਟ ਦੀ ਖੁਦਾਈ ਦਾ ਕੰਮ ਚਲ ਰਿਹਾ ਸੀ।
.
As soon as you see the car sinks into the ground, even the motorcycles are not spared, see the video.
.
.
.
#MohaliNews #basementcollapse #BreakingNews