ਜਦੋਂ ਪੰਜਾਬ ਦੇ ਸੂਫੀ ਗਾਇਕੀ 'ਚ ਨੂਰਾਂ ਸਿਸਟਰਸ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਦਿਮਾਗ 'ਚ ਦੋ ਭੈਣਾਂ ਦਾ ਚਿਹਰਾ ਨਜ਼ਰ ਆਉਂਦਾ ਹੈ ਜੋ ਨੇ ਜਯੋਤੀ ਨੂਰਾਂ ਤੇ ਸੁਲਤਾਨਾ ਨੂਰਾ। ਹੁਣ ਇਨ੍ਹਾਂ ਨੂਰਾ ਸਿਸਟਰਸ ਦੀ ਜੋੜੀ ਵਿੱਚ ਦਰਾਰ ਆ ਗਈ ਹੈ।ਨੂਰਾਂ ਸਿਸਟਰਸ ਨੇ ਆਪਣੀ ਬੁਲੰਦ ਆਵਾਜ਼ ਅਤੇ ਵਧੀਆ ਗਾਇਕੀ ਦੀ ਬਦੌਲਤ ਪੰਜਾਬੀ ਹੀ ਨਹੀਂ ਬਾਲੀਵੁੱਡ ਇੰਡਸਟਰੀ ‘ਚ ਵੀ ਵੱਖਰੀ ਪਛਾਣ ਬਣਾਈ ਹੈ । ਪਰ ਇਨ੍ਹੀਂ ਦਿਨੀਂ ਦੋਵਾਂ ਵਿਚਾਲੇ ਦੂਰੀਆਂ ਆ ਗਈਆਂ ਹਨ ।HansRaj Hans ਦੇ ਭਰਾ Paramjit Hans ਦੇ ਵਿਵਾਦਿਤ ਬੋਲ ਉਹਨਾਂ ਨੇ ਜੋਤੀ ਖਿਲਾਫ ਇੱਕ ਹੋਰ ਵੀਡੀਓ ਕੀਤੀ ਪੋਸਟ।
.
Hans Raj Hans's brother once again hit Jyoti Nooran's bed, made a video.
.
.
.
#jyotinooran #hansrajhans #punjabnews