ਕੇਂਦਰੀ ਖ਼ੁਫ਼ੀਆ ਬਿਊਰੋ ਨੇ ਐਤਵਾਰ ਨੂੰ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹੰਗਾ ਵਿਖੇ 2 ਜੂਨ ਨੂੰ 288 ਲੋਕਾਂ ਦੀ ਮੌਤ ਦੇ ਭਿਆਨਕ ਰੇਲ ਹਾਦਸੇ ਵਿੱਚ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਪੰਜ ਲੋਕਾਂ ਵਿੱਚ ਇੱਕ ਅਧਿਕਾਰੀ ਵੀ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਹਾਦਸੇ ਦੀ ਜਾਂਚ ਦੌਰਾਨ ਕੇਂਦਰੀ ਬਿਊਰੋ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਐਤਵਾਰ ਦੇਰ ਸ਼ਾਮ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ।
.
Update in Odisha train accident, 5 people taken into custody, may be a big revelation.
.
.
.
#coromandelexpress #odishatraintragedy #balasorenews