ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੀ ਵਕੀਲ ਨੂੰ ਖ਼ੁਦ ਠੋਕਰਾਂ ਖਾਣੀਆਂ ਪੈ ਰਹੀਆਂ ਹਨ | ਮਾਮਲਾ ਬਠਿੰਡਾ ਦਾ ਹੈ, ਜਿੱਥੇ ਅਰਸ਼ਪ੍ਰੀਤ ਨਾਮਕ ਮਹਿਲਾ ਵਕੀਲ ਨੂੰ ਸੋਹਰੇ ਪਰਿਵਾਰ ਵਲੋਂ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜਦੋਂ ਉਸ ਨੇ ਆਪਣੇ ਸੋਹਰੇ ਪਰਿਵਾਰ ਦੀ ਸ਼ਿਕਾਇਤ ਦਰਜ ਕਰਵਾਈ ਤਾਂ ਬਠਿੰਡਾ ਦੇ SP ਨੇ ਪੀੜਤ ਮਹਿਲਾ ਵਕੀਲ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਤੇ ਮਹਿਲਾ ਵਕੀਲ 'ਤੇ ਹੀ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ |
.
Abominable behavior with female lawyer, being humiliated by her, telling the story from cry to cry.
.
.
.
#BathindaNews #domesticviolence #punjabnews
~PR.182~