ਤਸਵੀਰਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਬਹਾਦਰਪੁਰ ਦੀਆ ਹਨ ,ਜਿਥੇ ਹਰ ਪੋਲ ਤੇ ਰੰਗ ਰੰਗੀਲੇ ਪੰਛੀਆਂ ਦੇ ਆਲ੍ਹਣੇ ਹਰ ਇਕ ਦਾ ਧਿਆਨ ਖਿੱਚ ਰਹੇ ਹਨ। ਸਵੇਰੇ-ਸ਼ਾਮ ਇਹਨਾਂ ਆਲਣਿਆਂ ਚ ਬੈਠੇ ਪੰਛੀਆਂ ਦੇ ਚਹਿਕਣ ਨਾਲ ਵਾਤਾਵਰਣ ਵਿਚ ਵੱਖਰਾ ਜਿਹਾ ਕੁਦਰਤੀ ਸਕੂਨ ਭਰ ਜਾਂਦਾ ਹੈ।
.
The panchayat of this village has made a good effort for the nesting of birds.
.
.
.
#gurdaspurnews #punjabnews #bahadarpur