ਸਾਕਸ਼ੀ ਮਲਿਕ ਨੇ ਰੇਲਵੇ ਨੌਕਰੀ ਬਾਰੇ ਕੀਤੇ ਵੱਡੇ ਖ਼ੁਲਾਸੇ | live ਹੋ ਕੇ ਦੱਸੀ ਸਾਰੀ ਸੱਚਾਈ | ਦਰਅਸਲ ਸਾਕਸ਼ੀ ਮਲਿਕ ਬਾਰੇ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਉਹਨਾਂ ਨੇ ਰੇਲਵੇ ਦੀ ਨੌਕਰੀ Join ਕਰ ਲਈ ਹੈ | ਜਿਸ ਤੋਂ ਸਾਕਸ਼ੀ ਮਲਿਕ ਨੇ live ਹੋ ਕੇ ਦੱਸਿਆ ਕਿ ਉਹਨਾਂ ਵਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਉਹਨਾਂ ਦਾ ਸੰਘਰਸ਼ ਖ਼ਤਮ ਹੋ ਗਿਆ ਹੈ | ਸਾਕਸ਼ੀ ਨੇ ਕਿਹਾ ਜਦੋਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਸੰਘਰਸ਼ ਕਰਦੇ ਰਹਿਣਗੇ |
.
Big news about Sakshi Malik spread in the media!
.
.
.
#wrestlerprotest #jantarmantar #sakshimalik
~PR.182~