ਬਿਹਾਰ ਦੇ ਭਾਗਲਪੁਰ 'ਚ ਗੰਗਾ ਨਦੀ 'ਤੇ ਅਰਬਾਂ ਰੁਪਏ ਦੀ ਲਾਗਤ ਨਾਲ ਬਣ ਰਿਹਾ ਪੁਲ ਇਕਦਮ ਢਹਿ-ਢੇਰੀ ਹੋ ਗਿਆ । ਖਗੜੀਆ ਨੂੰ ਭਾਗਲਪੁਰ ਨਾਲ ਜੋੜਨ ਵਾਲੇ ਅਗੁਵਾਨੀ ਸੁਲਤਾਨਗੰਜ ਗੰਗਾ ਪੁਲ ਦੇ ਚਾਰ ਖੰਭੇ ਡਿੱਗ ਕੇ ਗੰਗਾ ਵਿੱਚ ਸਮਾ ਗਏ ਹਨ ।
.
Suddenly, the bridge being built at a cost of 1700 crores collapsed, watch the video.
.
.
.
#punjabnews #sultangunjbridge #biharnews