ਸੈਂਕੜਾ ਪੂਰਾ ਹੋਣ 'ਤੇ CM ਦੀ ਰਿਹਾਇਸ਼ 'ਤੇ ਹੋਈ ਪਾਰਟੀ ਕੱਟਿਆ ਗਿਆ Cake, ਦੇਖੋ ਤਸਵੀਰਾਂ | OneIndia Punjabi

Oneindia Punjabi 2023-06-01

Views 0

AAP ਵਲੋਂ ਸੈਂਕੜਾ ਹੋਣ 'ਤੇ ਕੱਟਿਆ ਗਿਆ ਕੇਕ | ਜੀ ਹਾਂ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਸਾਰੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਤੇ ਪਰਿਵਾਰਾਂ ਨੂੰ ਰਾਤਰੀ ਭੋਜ ਦਿੱਤਾ ਗਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ।
.
On the completion of the century, the cake was cut at the CM's residence, see the pictures.
.
.
.
#punjabnews #cmbhagwantmann #aap

~PR.182~

Share This Video


Download

  
Report form
RELATED VIDEOS