ਪਹਿਲਵਾਨਾਂ ਨੇ ਕਰ ਦਿੱਤਾ ਵੱਡਾ ਐਲਾਨ, ਗੰਗਾ 'ਚ ਵਹਾਉਣਗੇ ਆਪਣੇ ਮੈਡਲ | OneIndia Punjabi

Oneindia Punjabi 2023-05-30

Views 8

ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦੇ ਧਰਨੇ 'ਤੇ ਪਾਬੰਦੀ ਤੋਂ ਬਾਅਦ ਹੁਣ ਉਨ੍ਹਾਂ ਨੇ ਵੱਡਾ ਫੈਸਲਾ ਲਿਆ ਹੈ । ਮੰਗਲਵਾਰ ਨੂੰ ਇੱਕ ਟਵੀਟ ਵਿੱਚ ਵਿਨੇਸ਼ ਫੋਗਾਟ ਨੇ ਓਲੰਪਿਕ ਮੈਡਲ ਗੰਗਾ ਵਿੱਚ ਵਹਾਉਣ ਦਾ ਐਲਾਨ ਕੀਤਾ ਹੈ । ਉਨ੍ਹਾਂ ਲਿਖਿਆ- 'ਮੈਡਲ ਸਾਡੀ ਜ਼ਿੰਦਗੀ ਹੈ, ਸਾਡੀ ਆਤਮਾ ਹੈ । ਗੰਗਾ ਵਿੱਚ ਵਹਿ ਜਾਣ ਤੋਂ ਬਾਅਦ ਸਾਡੇ ਜੀਣ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ । ਇਸ ਲਈ ਅਸੀਂ ਇੰਡੀਆ ਗੇਟ 'ਤੇ ਮਰਨ ਵਰਤ 'ਤੇ ਬੈਠਾਂਗੇ ।
.
The wrestlers have made a big announcement, they will throw their medals in the Ganga.
.
.
.
#punjabnews #wrestlersprotest #WFI

~PR.182~

Share This Video


Download

  
Report form
RELATED VIDEOS